BREAKING Crime देश राजनीती राज्य होम

ਜੰਡਿਆਲਾ ਦੇ ਦੁਕਾਨਦਾਰਾਂ ਵੱਲੋ ਦੁਕਾਨਾਂ ਨਾ ਖੁੱਲ੍ਹਣ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਲਗਾਇਆ ਧਰਨਾ

ਜੰਡਿਆਲਾ ਦੇ ਦੁਕਾਨਦਾਰਾਂ ਵੱਲੋ ਦੁਕਾਨਾਂ ਨਾ ਖੁੱਲ੍ਹਣ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਲਗਾਇਆ ਧਰਨਾ ਚੰਦੀ, ਬਿੱਟੂ, ਜੰਡਿਆਲਾ ਗੁਰੂ : ਕੈਪਟਨ ਸਰਕਾਰ ਦੇ ਕੋਰੋਨਾ ਲਾਗ ਫੈਲਣ ਦੀ ਲੜੀ ਰੋਕਣ ਲਈ ਮਿੰਨੀ ਲਾਕਡਾਊਨ ਲਾਿੲਆ ਹੈ ਪਰ ਸ਼ਹਿਰ ਜੰਡਿਆਲਾ ਗੁਰੂ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਨਾ ਖੁੱਲਣ ਦੇ ਰੋਸ ਵਜੋ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਸ਼ਹਿਰ […]

BREAKING our team देश पंजाब राजनीती राज्य होम

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੱਥਾ ਬਿਆਸ ਤੋਂ ਦਿੱਲੀ ਲਈ ਰਵਾਨਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੱਥਾ ਬਿਆਸ ਤੋਂ ਦਿੱਲੀ ਲਈ ਰਵਾਨਾ ਬਿਆਸ-(ਬਿਊਰੋ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਦੇ ਸੈਂਕੜੇ ਪਿੰਡਾਂ ਦੇ ਕਿਸਾਨ, ਮਜਦੂਰ, ਬੀਬੀਆਂ ਅਤੇ ਨੌਜਵਾਨਾਂ […]

BREAKING देश पंजाब राज्य होम

कोरोना के कहर को देखते हुए पंजाब सरकार का बड़ा फैसला।जारी की गई नई गाइडलाइन।

  पी.एस सिधौरा-(चंडीगढ़):  पंजाब सरकार का बड़ा फैसला: 15 मई तक जरूरी वस्तुओं को छोड़ सभी तरह की दुकानें बंद, कोविड नेगेटिव रिपोर्ट पर ही राज्य में एंट्री, कार में सिर्फ 2 लोग ही बैठ सकेंगे कोरोना संक्रमण को रोकने के लिए पंजाब सरकार ने रविवार को बड़ा फैसला लिया है। अब 15 मई तक […]

BREAKING our team देश पंजाब राजनीती राज्य होम

ਸਿੱਖਿਆ ਸਕੱਤਰ ਵਲੋਂ 92 ਸਾਲ ਪੁਰਾਣੇ ਹੁਕਮ ਬਦਲਣ ਤੇ ਵੱਧ ਸਕਦੀ ਹੈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ

ਸਕੂਲ ਨੂੰ ਸੁੰਦਰ ਅਤੇ ਸ਼ਾਨਦਾਰ ਬਣਾਉਣ ਲਈ ਹਲਕਾ ਵਿਧਾਇਕ ਭਲਾਈਪੁਰ ਅਤੇ ਸਕੂਲ ਸਟਾਫ ਦਾ ਭਰਪੂਰ ਸਹਿਯੋਗ : ਸਰਪੰਚ ਬਿਆਸ ਵਿਿਦਆਰਥੀ ਹੁਣ ਟਰਾਂਸਫਰ ਸਰਟੀਫਿਕੇਟ ਦੀ ਬਜਾਏ ਸਵੈ ਘੋਸ਼ਣਾ ਪੱਤਰ ਨਾਲ ਵੀ ਲੈ ਸਕਣਗੇ ਦਾਖਿਲਾ-ਸਿੱਖਿਆ ਵਿਭਾਗ ਬਿਆਸ-(ਪੀ.ਐਸ.ਸਦਿਉੜਾ) : ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸ਼ੁੱਕਰਵਾਰ ਨੂੰ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਵਲੋਂ 1929 ਤੋਂ ਲਾਗੂ […]

BREAKING Crime our team देश पंजाब राजनीती राज्य होम

ਖਲਚੀਆਂ ਪੁਲਿਸ ਨੇ ਪਿਸਟਲ, ਮੈਗਜੀਨ ਅਤੇ 2 ਰੌਂਦਾਂ ਸਣੇ ਇੱਕ ਨੂੰ ਕੀਤਾ ਕਾਬੂ

ਖਲਚੀਆਂ ਪੁਲਿਸ ਨੇ ਪਿਸਟਲ, ਮੈਗਜੀਨ ਅਤੇ 2 ਰੌਂਦਾਂ ਸਣੇ ਇੱਕ ਨੂੰ ਕੀਤਾ ਕਾਬੂ ਅੰਮ੍ਰਿਤਸਰ- (ਬਿਊਰੋ, ਪੀ.ਐਸ.ਸਦਿਉੜਾ) : ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਖਲਚੀਆਂ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਦੌਰਾਨ ਇੱਕ ਨੌਜਵਾਨ ਕੋਲੋਂ ਪਿਸਟਲ, ਮੈਗਜੀਨ ਅਤੇ ਰੌਂਦ ਬਰਾਮਦ ਕਰਨ ਦੀ ਖਬਰ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਖਲਚੀਆਂ ਐਸਐਚਓ ਸਬ ਇੰਸਪੈਕਟਰ ਅਜੈਪਾਲ […]

BREAKING Crime पंजाब राजनीती राज्य होम

ਗੋਲ ਗੱਪਿਆਂ ਵਾਲੇ ਤੇ ਪਰਚਾ ਦਰਜ ਕਰ ਪੁਲਿਸ ਨੇ ਜਮਾਨਤ ਤੇ ਕੀਤਾ ਰਿਹਾਅ

ਗੁਪਤ ਸੂਚਨਾ ਦੇ ਅਧਾਰ ਤੇ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਤੇ ਕੀਤਾ ਮਾਮਲਾ ਦਰਜ ਅੰਮ੍ਰਿਤਸਰ-(ਸੁਦਰਸ਼ਨ) : ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਜੰਡਿਆਲਾ ਦੀ ਪੁਲਿਸ ਵਲੋਂ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਦੇ ਕਥਿਤ ਦੋਸ਼ ਹੇਠ ਇੱਕ ਗੋਲ ਗੱਪੇ ਵੇਚਣ ਵਾਲੇ ਤੇ ਮੁੱਕਦਮਾ ਰਜਿਸਟਰ ਕਰ ਉਸ ਨੂੰ ਬਰ ਜਮਾਨਤ ਰਿਹਾਅ ਕੀਤੇ ਜਾਣ ਦੀ ਖਬਰ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ […]

BREAKING our team पंजाब राजनीती राज्य होम

ਅੰਮ੍ਰਿਤਸਰ ‘ਚ ਅੱਜ 7769 ਸਿਹਤ ਕਾਮਿਆਂ ਨੇ ਲਗਵਾਇਆ ਕਰੋਨਾ ਦਾ ਟੀਕਾ

ਕੋਰੋਨਾਵਾਇਰਸ ਦੀ ਰੋਕਥਾਮ ਲਈ ਟੀਕਾਕਰਨ ਜ਼ਰੂਰੀ: ਸਿਵਲ ਸਰਜਨ ਅੰਮ੍ਰਿਤਸਰ-(ਪੀ.ਐਸ ਸਦਿਉੜਾ) : ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਵੱਧ ਰਹੇ ਪ੍ਰਭਾਵ ਕਾਰਣ ਸੂਬਾ ਸਰਕਾਰ ਲੋਕਾਂ ਦੀਸਿਹਤ ਪ੍ਰਤੀ ਚਿੰਤਾ ਦਰਸਾਉਂਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਲਈਪ੍ਰੇਰਿਤ ਕਰ ਰਹੀ ਹੈ, ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਟੀਕਾਕਰਨ ਬਹੁਤ ਜਰੂਰੀ ਹੈ ਅਤੇ […]

BREAKING our team पंजाब राजनीती राज्य होम

ਕੈਬਨਿਟ ਮੰਤਰੀ ਸੋਨੀ ਨੇ ਧਰਮਸ਼ਾਲਾ ਕਮੇਟੀ ਅਤੇ ਸੁਸਾਇਟੀ ਨੂੰ ਸੱਤ ਲੱਖ ਰੁਪੈ ਦੇ ਚੈੱਕ ਕੀਤੇ ਭੇਂਟ

ਕਰੋਨਾ ਵੈਕਸੀਨ ਸਬੰਧੀ ਅਫਵਾਹਾਂ ਤੋਂ ਲੋਕ ਰਹਿਣ ਸੁਚੇਤ : ਓ.ਪੀ ਸੋਨੀ ਅੰਮ੍ਰਿਤਸਰ-(ਸੁਦਰਸ਼ਨ ਰਾਏ, ਬਿਊਰੋ) : ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਅੱਜ ਆਪਣੇ ਗ੍ਰਹਿ ਵਿਖੇ ਮੁਲਾਕਾਤ ਦੌਰਾਨ ਇੱਕ ਧਰਮਸ਼ਾਲਾ ਕਮੇਟੀ ਅਤੇ ਇੱਕ ਸੁਸਾਇਟੀ ਨੂੰ ਵੱਖ ਵੱਖ ਰਾਸ਼ੀਆਂ ਦੇ ਚੈੱਕ ਭੇਂਟ ਕੀਤੇ ਗਏ ਹਨ।ਮੰਤਰੀ ਸ਼੍ਰੀ ਓ.ਪੀ ਸੋਨੀ ਨੇ ਦੱਸਿਆ ਕਿ ਕੇਂਦਰੀ […]

BREAKING our team देश पंजाब राजनीती राज्य होम

ਕਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਵਰਗ ਅਤੇ ਸਿਹਤ ਵਿਭਾਗ ਹੋਇਆ ਇਕਜੁੱਟ

ਵਪਾਰੀ ਕਰੋਨਾ ਵੈਕਸੀਨ ਪ੍ਰਤੀ ਸਿਹਤ ਵਿਭਾਗ ਦੀ ਮੁਹਿੰਮ ਦਾ ਕਰਨ ਸਹਿਯੋਗ:- ਮਰਵਾਹਾ ਅੰਮ੍ਰਿਤਸਰ-(ਸੁਦਰਸ਼ਨ ਰਾਏ) : ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾਂ ‘ਤੇ ਸਿਵਲ ਸਰਜਨ ਅੰਮ੍ਰਿਤਸਰ ਵਲੋਂ ਬਾਰਡਰ ਜ਼ੋਨ ਟਰੇਡ ਅਤੇ ਇੰਡਸਟਰੀ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਦੇ ਸਹਿਯੋਗ ਅਤੇ ਹੋਰ ਮੰਡੀਆਂ ਦੇ ਵਪਾਰੀਆਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਸੁਚੇਤ ਕਰਦਿਆਂ ਕਰੋਨਾ […]

BREAKING our team देश पंजाब राजनीती राज्य होम

ਅੰਮ੍ਰਿਤਸਰ ਪ੍ਰਸ਼ਾਸ਼ਨ ਦੀ ਘਰੇਲੂ ਏਕਾਂਤਵਾਸ ਕੋਵਿਡ 19 ਮਰੀਜਾਂ ਲਈ ਪਹਿਲ ਆਈਸੋਕੇਅਰ ਐਪ ਕੀਤਾ ਜਾਵੇਗਾ ਲਾਂਚ

ਏਕਾਂਤਵਾਸ ਕੀਤੇ ਮਰੀਜਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਫਤਿਹ ਕਿੱਟ : ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ-(ਸੁਦਰਸ਼ਨ ਰਾਏ) : ਘਰਾਂ ਵਿੱਚ ਕਰੋਨਾ ਕਾਰਨ ਏਕਾਂਤਵਾਸ ਕੀਤੇ ਗਏ ਮਰੀਜਾਂ ਲਈ ਜ੍ਹਿਲਾ ਪ੍ਰਸਾਸ਼ਨ ਇੱਕ ਨਵੀਂ ਪਹਿਲ ਕਰਦਿਆਂ ਆਈਸੋਕੇਅਰ ਐਪ ਲਾਂਚ ਕਰਨ ਜਾ ਰਿਹਾ ਹੈ, ਇਸ ਸਬੰਧੀ ਦਫ਼ਤਰ ਨਗਰ ਨਿਗਮ ਵਿਖੇ ਅਧਿਕਾਰੀਆਂ ਨੂੰ ਪਾਇਲਟ ਪ੍ਰਾਜੈਕਟ ਤਹਿਤ ਆਈਸੋਕੇਅਰ ਸਬੰਧੀ ਟੇ੍ਰਨਿੰਗ ਦਿੱਤੀ […]