BREAKING our team देश पंजाब राजनीती राज्य होम

ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ ਨੂੰ ਸਦਮਾ, ਮਾਤਾ ਦਾ ਦੇਹਾਂਤ

ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ ਨੂੰ ਸਦਮਾ, ਮਾਤਾ ਦਾ ਦੇਹਾਂਤ

ਬਿਆਸ-22 ਫਰਵਰੀ-(ਪੀ.ਐਸ ਸਦਿਉੜਾ) : ਸੋਮਵਾਰ ਸਵੇਰ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਨੂੰ ਅਚਾਨਕ ਹਾਰਟ ਅਟੈਕ ਹੋ ਜਾਣ ਕਾਰਣ ਅਕਾਲ ਚਲਾਣਾ ਕਰ ਗਏ, ਜਿੰਨ੍ਹਾਂ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ ਸ਼ਮਸ਼ਾਨਘਾਟ ਬਿਆਸ ਵਿਖੇ ਕੀਤਾ ਗਿਆ।ਬਿਆਸ ਬਾਜਾਰ ਦੇ ਦੁਕਾਨਦਾਰਾਂ ਵਲੋਂ ਸਵ ਮਾਤਾ ਕ੍ਰਿਸ਼ਨਾ ਦੇਵੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਸੋਗ ਵਜੋਂ ਬਾਅਦ ਦੁਪਹਿਰ ਤੱਕ ਮਾਰਕਿਟ ਬੰਦ ਰੱਖੀ ਗਈ।ਮਾਤਾ ਕ੍ਰਿਸ਼ਨਾ ਦੇਵੀ ਦੇ ਅਕਾਲ ਚਲਾਣਾ ਕਰ ਜਾਣ ਤੇ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਜੰਡਿਆਲਾ ਗੁਰੂ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕ ਬਿਆਸ ਡਾ ਵੀਰ ਪਵਨ ਕੁਮਾਰ ਭਾਰਦਵਾਜ, ਨਿਰਮਲ ਸਿੰਘ, ਨਾਇਬ ਤਹਿਸੀਲਦਾਰ ਸੁਖਦੇਵ ਬੰਗੜ, ਡੀਐਸਪੀ ਹਰਕ੍ਰਿਸ਼ਨ ਸਿੰਘ, ਪਟਵਾਰੀ ਰਣਜੀਤ ਸਿੰਘ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਬਾਵਾ ਗੁਰਸ਼ਰਨ ਸਿੰਘ, ਬਿਆਸ ਮਾਰਕਿਟ ਪ੍ਰਧਾਨ ਰਾਮ ਸਰੂਪ ਗਾਰਡ, ਉਪ ਪ੍ਰਧਾਨ ਮਾਰਕਿਟ ਕਮੇਟੀ ਬਿਆਸ ਰਾਜੀਵ ਕੁਮਾਰ ਬੱਬਲੂ, ਸੈਕਟਰੀ ਰਾਜ ਕੁਮਾਰ, ਸੈਕਟਰੀ ਰਾਮ ਸਿੰਘ, ਲਖਬੀਰ ਸਿੰਘ, ਮਲਕੀਤ ਸਿੰਘ ਭੱਟੀ, ਸਰਪੰਚ ਵਜ਼ੀਰ ਭੁੱਲਰ ਸਤਵਿੰਦਰ ਕੌਰ, ਪੀ ਏ ਵਿਧਾਇਕ ਗੁਰਕੰਵਲ ਸਿੰਘ ਮਾਨ, ਮੈਂਬਰ ਸੰਦੀਪ ਕੁਮਾਰ, ਮੈਂਬਰ ਅਮਰਜੀਤ ਸਿੰਘ, ਮੈਂਬਰ ਗੀਤਾ ਰਾਣੀ, ਮੈਂਬਰ ਕੁਸਮ, ਮੈਂਬਰ ਪਰਮਿੰਦਰ ਸਿੰਘ ਮਿੰਟਾ, ਮੈਂਬਰ ਸਰਬਜੀਤ ਸਿੰਘ, ਸਾਬਕਾ ਮੈਂਬਰ ਪੰਚਾਇਤ ਪਵਨ ਕੁਮਾਰ, ਸਰਬਜੀਤ ਸਿੰਘ ਸ਼ੱਬਾ ਜੱਲੂਵਾਲ, ਰਵੀ, ਓਂਕਾਰ ਨਾਥ ਸ਼ਰਮਾ, ਵਿਨੋਦ ਕੁਮਾਰ, ਡਾ ਵਿਨੀਤ ਅਰੋੜਾ, ਹਰੀਸ਼ ਕੁਮਾਰ, ਦੀਪਕ ਨਾਗਪਾਲ, ਲੱਕੀ, ਹਰਮਿੰਦਰਪਾਲ ਸਿੰਘ ਕਾਕਾ, ਗੁਰਬਚਨ ਸਿੰਘ, ਕੰਵਲਜੀਤ ਸਿੰਘ, ਸਤਨਾਮ ਸਿੰਘ, ਸ਼ੁਸ਼ੀਲ ਕੁਮਾਰ, ਵਿਕਾਸ ਸ਼ਰਮਾ, ਰਾਜੂ ਨਾਨਕ ਸਵੀਟਸ, ਸੁਕਾਂਤ ਘਈ, ਆਸ਼ੂ, ਸ਼ੇਲਿੰਦਰਜੀਤ ਸਿੰਘ ਰਾਜਨ, ਲੱਖਾ ਸਿੰਘ ਆਜਾਦ, ਰਣਜੀਤ ਸਿੰਘ ਸੰਧੂ, ਵਿੱਕੀ ਉਮਰਾਨੰਗਲ, ਸ਼ਰਨਬੀਰ ਸਿੰਘ ਕੰਗ, ਜਸਮੇਲ ਸਿੰਘ ਚੀਦਾ ਤਰਨ ਤਾਰਨ, ਪਰਮਜੀਤ ਸਿੰਘ ਰੱਖੜਾ, ਗੁਰਦਰਸ਼ਨ ਸਿੰਘ ਪਿੰ੍ਰਸ, ਗੌਰਵ ਜੋਸ਼ੀ ਰਈਆ, ਸੁਨੀਲ ਕੁਮਾਰ ਬਿੱਟੂ, ਅਰੁਣ ਕੁਮਾਰ, ਜੇ.ਈ ਮੋਹਨ ਲਾਲ, ਸੁਖਦੇਵ ਸਿੰਘ, ਵਰਿੰਦਰ ਸਿੰਘ ਨਿੱਕੂ, ਮਨੋਜ ਕੁਮਾਰ, ਡਿੰਪਲ, ਸਤੀਸ਼ ਕੁਮਾਰ, ਹੈਪੀ ਨਾਗਪਾਲ, ਰਾਜੂ ਨਾਗਪਾਲ ਆਦਿ ਤੋਂ ਇਲਾਵਾ ਰਾਜੀਨੀਤਿਕ, ਪੱਤਰਕਾਰ ਭਾਈਚਾਰਾ, ਸਥਾਨਕ ਦੁਕਾਨਦਾਰਾਂ ਤੋਂ ਇਲਾਵਾ ਇਲਾਕਾ ਵਾਸੀਆਂ ਵਲੋਂ ਡਾਹਢੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।