ਆਸਾਮ ਚੋਣ ਮੈਦਾਨ ‘ਚ ਪ੍ਰਚਾਰ ਲਈ ਗੁਹਾਟੀ ਪੁੱਜੇ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਪੰਜਾਬੀ ਭਾਈਚਾਰੇ ਦੀਆਂ ਸੁਣੀਆਂ ਮੁਸ਼ਕਿਲਾਂ ਗੁਹਾਟੀ 14 ਮਾਰਚ-(ਪੀ.ਐਸ ਸਦਿਓੜਾ) : ਆਸਾਮ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਸਮੂਹ ਪਾਰਟੀਆਂ ਆਪੋ ਆਪਣੇ ਚੋਣ ਮਨੋਰਥ ਪੱਤਰ ਰਾਂਹੀ ਲੋਕਾਂ ਨਾਲ ਵਾਅਦੇ ਕਰ ਵੋਟ ਪਾਉਣ ਦੀ ਅਪੀਲ ਕਰ ਰਹੀਆਂ ਹਨ, ਉੱਥੇ ਹੀ ਅਕਸਰ […]
बिहार
ਕਿਸਾਨੀ ਅੰਦੋਲਨ ਦਾ ਆਖਰੀ ਸਾਹਾਂ ਤੱਕ ਡਟ ਕੇ ਦੇਵਾਂਗੇ ਸਾਥ : ਪ੍ਰਧਾਨ ਭਿੰਦਾ ਰੰਧਾਵਾ
ਕਿਸਾਨੀ ਅੰਦੋਲਨ ਦਾ ਆਖਰੀ ਸਾਹਾਂ ਤੱਕ ਡਟ ਕੇ ਦੇਵਾਂਗੇ ਸਾਥ : ਪ੍ਰਧਾਨ ਭਿੰਦਾ ਰੰਧਾਵਾ ਬਿਆਸ-09 ਫਰਵਰੀ-(ਪੀ.ਐਸ ਸਦਿਉੜਾ) : ਦਿੱਲੀ ਵਿੱਚ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਨਾਲ ਮੁੱਢ ਤੋਂ ਹੀ ਡਟੀ ਕਾਂਗਰਸ ਪਾਰਟੀ ਹਮੇਸ਼ਾ ਕਿਸਾਨੀ ਹਿੱਤਾਂ ਦੀ ਗੱਲ ਕਰਦੀ ਰਹੀ ਹੈ ਅਤੇ ਕਿਸਾਨਾਂ ਨਾਲ ਡਟ ਕੇ ਖੜੀ ਹੈ ਤੇ ਖੜੀ ਰਹੇਗੀ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ […]
ਪੁੱਤ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਭੁੱਬਾਂ ਮਾਰ ਰੋਇਆ ਸ਼ਹੀਦ ਜਵਾਨ ਦਾ ਪਿਤਾ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਬੀਐਸਐਫ ਦੇ ਸ਼ਹੀਦ ਜਵਾਨ ਰੇਸ਼ਮ ਸਿੰਘ ਦੇ ਅੰਤਿਮ ਸਸਕਾਰ ਮੌਕੇ ਉਮੜਿਆ ਜਨ ਸੈਲਾਬ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਪੂਰੇ ਪਿੰਡ ਵਿੱਚੋਂ ਸ਼ਹੀਦ ਰੇਸ਼ਮ ਸਿੰਘ ਇਕੱਲਾ ਹੀ ਜਵਾਨ ਸੀ ਭਾਰਤੀ ਫੌਜ ਵਿੱਚ ਭਰਤੀ ਬਿਆਸ-05 ਫਰਵਰੀ-(ਪ੍ਰਿੰਸ ਬਿਆਸ) : ਸਰੱਹਦਾਂ ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਸੂਰਮਿਆਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਸੇਵਾ ਸਦਕਾ ਹੀ ਹਰ ਭਾਰਤੀ […]
ਆਸਾਮ ਵਿੱਚ ਡਿਊਟੀ ਦੌਰਾਨ ਅਚਾਨਕ ਹਾਦਸੇ ਦੌਰਾਨ ਫੌਜੀ ਜਵਾਨ ਸ਼ਹੀਦ
ਆਸਾਮ ਵਿੱਚ ਡਿਊਟੀ ਦੌਰਾਨ ਅਚਾਨਕ ਹਾਦਸੇ ਦੌਰਾਨ ਫੌਜੀ ਜਵਾਨ ਸ਼ਹੀਦ ਸ਼ੁੱਕਰਵਾਰ ਸਵੇਰੇ ਪਿੰਡ ਗੁਰੂਨਾਨਕਪੁਰਾ ਵਿੱਚ ਹੋਵੇਗਾ ਅੰਤਿਮ ਸਸਕਾਰ ਬਿਆਸ-04 ਫਰਵਰੀ-(ਪ੍ਰਿੰਸ ) : ਪਿੰਡ ਗੁਰੂਨਾਨਕਪੁਰਾ ਨਿਵਾਸੀ ਇੱਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਸ਼ਹੀਦ ਹੋ ਜਾਣ ਦਾ ਬੇਹੱਦ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਵਾਨ ਰੇਸ਼ਮ ਸਿੰਘ ਪੁੱਤਰ ਰਾਜੂ ਵਾਸੀ ਗੁਰੂਨਾਨਕਪੁਰਾ ਜੋ ਕਿ ਭਾਰਤੀ […]
ਖੇਤੀਬਾੜੀ ਬਿੱਲਾਂ ਦੇ ਵਿਰੋਧ ਚ ਪ੍ਰਵਾਸੀ ਪੰਜਾਬੀਆਂ ਨੇ ਅਮਰੀਕਾ ‘ਚ ਕਾਰ ਟਰੱਕਾਂ ਤੇ ਕੱਢੀ ਵਿਸ਼ਾਲ ਰੋਸ ਰੈਲੀ
ਖੇਤੀਬਾੜੀ ਬਿੱਲਾਂ ਦੇ ਵਿਰੋਧ ਚ ਪ੍ਰਵਾਸੀ ਪੰਜਾਬੀਆਂ ਨੇ ਅਮਰੀਕਾ ‘ਚ ਕਾਰ ਟਰੱਕਾਂ ਤੇ ਕੱਢੀ ਵਿਸ਼ਾਲ ਰੋਸ ਰੈਲੀ ਸੈਂਕੜੇ ਵਾਹਨਾਂ ਤੇ ਹਜਾਰਾਂ ਲੋਕਾਂ ਦਾ ਹੋਇਆ ਰਿਕਾਰਡ ਤੋੜ ਇਕੱਠ ਜਲੰਧਰ-(ਪੀ.ਐਸ ਸਦਿਉੜਾ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਕਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ […]
ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਹਲਕੇ ਦਾ ਸੇਵਾਦਾਰ ਬਣਕੇ ਜੁਟਿਆ ਰਹਾਂਗਾ : ਵਿਧਾਇਕ ਭਲਾਈਪੁਰ
ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਹਲਕੇ ਦਾ ਸੇਵਾਦਾਰ ਬਣਕੇ ਜੁਟਿਆ ਰਹਾਂਗਾ : ਵਿਧਾਇਕ ਭਲਾਈਪੁਰ ਖੇਤੀ ਕਾਨੂੰਨਾਂ ਵਿੱਰੁਧ ਬਿਆਸ ਪੰਚਾਇਤ ਘਰ ਤੋਂ ਵੱਡੇ ਕਾਫਿਲੇ ਹੋਣਗੇ ਰਵਾਨਾ ਬਿਆਸ-13-ਦਸੰਬਰ-(ਪੀ.ਐਸ ਸਦਿਉੜਾ) : ਕਿਸਾਨੀ ਅੰਦੋਲਨ ਰੋਜਾਨਾ ਇੱਕ ਨਵੀਂ ਪਹਿਲ ਵੱਲ ਵੱਧਦਿਆਂ ਵੱਡੇ ਇਕੱਠ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ, ਜਿਸ ਦਾ ਕਾਰਣ ਹੈ ਕਿ ਕਾਫੀ ਵੱਡੇ ਕਾਫਿਲੇ ਕਿਸਾਨਾਂ ਦੇ […]
आई जी बॉर्डर रेंज ने किया एसएसपी ऑफिस में बनाए नए पब्लिक वेटिंग रूम का उद्घाटन
आई जी बॉर्डर रेंज ने किया एसएसपी ऑफिस में बनाए नए पब्लिक वेटिंग रूम का उद्घाटन प्रिंस ब्यास : सीनियर पुलिस कप्तान अमृतसर देहाती श्री ध्रुव दहिया आई पी एस की तरफ से ऑफिस में आने वाली फरियादियों के लिए पब्लिक वेटिंग रूम का निर्माण करवाया गया। जिसका उद्घाटन आज विशेष तौर पर पहुंचे आईजी […]
ਕੇਂਦਰ ਨੂੰ ਜਗਾਉਣ ਲਈ ਕਿਸਾਨਾਂ ਨੇ ਤੜਕੇ ਰੇਲ ਪਟੜੀਆਂ ਤੇ ਕੀਤਾ ਆਹ ਕੰਮ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 6 ਅਕਤੂਬਰ ਦੇ ਹਰਿਆਣਾ ਅੰਦੋਲਨ ਦਾ ਸਮਰਥਨ ਬਿਆਸ-05 ਅਕਤੂਬਰ-(ਪ੍ਰਿੰਸ ) : ਪਿਛਲੇ ਬਾਰ੍ਹਾਂ ਦਿਨਾਂ ਤੋਂ ਅੰਮ੍ਰਿਤਸਰ ਦਿੱਲੀ ਮੁੱਖ ਰੇਲ ਟਰੈਕ ਤੇ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨੇ ਦੌਰਾਨ ਕੇਂਦਰ ਸਰਕਾਰ ਨੂੰ ਜਗਾਉਣ ਲਈ ਜਿੱਥੇ ਅਰਥੀ ਫੂਕ ਮੁਜਾਹਰੇ ਕੀਤੇ ਗਏ, ਉੱਥੇ ਹੀ ਸੋਮਵਾਰ ਤੜਕੇ ਕਰੀਬ ਪੰਜ ਵਜੇ […]
ਕਿਸਾਨਾਂ ਵਲੋਂ ਤਰਨ ਤਾਰਨ ਦੇ ਉਸਮਾਂ ਟੋਲ ਪਲਾਜੇ ਤੇ ਧਰਨਾ ਸ਼ੁਰੂ
ਕਿਸਾਨਾਂ ਵਲੋਂ ਤਰਨ ਤਾਰਨ ਦੇ ਉਸਮਾਂ ਟੋਲ ਪਲਾਜੇ ਤੇ ਧਰਨਾ ਸ਼ੁਰੂ ਕਰ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਤਰਨ ਤਾਰਨ-03 ਅਕਤੂਬਰ (ਪੀ ਐਸ ਸਦਿਉੜਾ) : ਕੇਂਦਰ ਸਰਕਾਰ ਵਲੋਂ ਨਵੇਂ ਲਿਆਂਦੇ ਖੇਤੀ ਆਰਡੀਨੈਂਸ ਬਿੱਲਾਂ ਤੋਂ ਖਫਾ ਪੰਜਾਬ ਦੇ ਕਿਸਾਨ ਲਗਾਤਾਰ ਉਕਤ ਬਿੱਲਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਬੀਤੇ ਮਹੀਨੇ ਚੱਲੇ ਰੋਸ ਧਰਨੇ ਪ੍ਰਦਰਸ਼ਨਾਂ ਤੋਂ ਇਲਾਵਾ […]
ਰੇਲ ਰੋਕੋ ਧਰਨੇ ਦੌਰਾਨ ਕਿਸਾਨਾਂ ਨੇ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਦਾ ਪੁਤਲਾ ਫੂਕ ਕੇ ਪ੍ਰਗਟਾਇਆ ਰੋਸ
ਰੇਲ ਰੋਕੋ ਧਰਨੇ ਦੌਰਾਨ ਕਿਸਾਨਾਂ ਨੇ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਦਾ ਪੁਤਲਾ ਫੂਕ ਕੇ ਪ੍ਰਗਟਾਇਆ ਰੋਸ ਰੇਲ ਰੋਕੋ ਅੰਦੋਲਨ 10ਵੇਂ ਦਿਨ ਚ ਦਾਖਿਲ, ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਅੰਮ੍ਰਿਤਸਰ -03 ਅਕਤੂਬਰ-(ਪ੍ਰਿੰਸ ਬਿਆਸ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੇਲ ਟਰੈਕ ਦੇਵੀਦਾਸਪੁਰਾ (ਅੰਮ੍ਰਿਤਸਰ) ਤੇ ਕਿਸਾਨਾਂ ਮਜਦੂਰਾਂ ਦੇ ਚੱਲ ਰਹੇ ਰੇਲ ਰੋਕੋ ਅੰਦੋਲਨ ਤਹਿਤ ਪੱਕਾ […]