BREAKING Crime देश राजनीती राज्य होम

ਜੰਡਿਆਲਾ ਦੇ ਦੁਕਾਨਦਾਰਾਂ ਵੱਲੋ ਦੁਕਾਨਾਂ ਨਾ ਖੁੱਲ੍ਹਣ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਲਗਾਇਆ ਧਰਨਾ

ਜੰਡਿਆਲਾ ਦੇ ਦੁਕਾਨਦਾਰਾਂ ਵੱਲੋ ਦੁਕਾਨਾਂ ਨਾ ਖੁੱਲ੍ਹਣ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਲਗਾਇਆ ਧਰਨਾ ਚੰਦੀ, ਬਿੱਟੂ, ਜੰਡਿਆਲਾ ਗੁਰੂ : ਕੈਪਟਨ ਸਰਕਾਰ ਦੇ ਕੋਰੋਨਾ ਲਾਗ ਫੈਲਣ ਦੀ ਲੜੀ ਰੋਕਣ ਲਈ ਮਿੰਨੀ ਲਾਕਡਾਊਨ ਲਾਿੲਆ ਹੈ ਪਰ ਸ਼ਹਿਰ ਜੰਡਿਆਲਾ ਗੁਰੂ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਨਾ ਖੁੱਲਣ ਦੇ ਰੋਸ ਵਜੋ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਸ਼ਹਿਰ […]

Crime our team देश पंजाब राजनीती राज्य होम

ਅਣਪਛਾਤੇ ਚੋਰਾਂ ਨੇ ਗਹਿਣੇ ਸਮੇਤ ਨਕਦੀ ਕੀਤੀ ਚੋਰੀ, ਮਾਮਲਾ ਦਰਜ

ਅਣਪਛਾਤੇ ਚੋਰਾਂ ਨੇ ਗਹਿਣੇ ਸਮੇਤ ਨਕਦੀ ਕੀਤੀ ਚੋਰੀ, ਮਾਮਲਾ ਦਰਜ ਬਿਆਸ-(ਪੀ.ਐਸ.ਸਦਿਉੜਾ) : ਥਾਣਾ ਬਿਆਸ ਅਧੀਂਨ ਪੈਂਦੇ ਪਿੰਡਾਂ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਬਿਆਸ ਦੇ ੋਿੲੱਕ ਨੇੜਲੇ ਪਿੰਡ ਵਿੱਚਚੋਰੀ ਦਾ ਤਾਜਾ ਮਾਮਲਾ […]

BREAKING Crime our team देश पंजाब राजनीती राज्य होम

ਖਲਚੀਆਂ ਪੁਲਿਸ ਨੇ ਪਿਸਟਲ, ਮੈਗਜੀਨ ਅਤੇ 2 ਰੌਂਦਾਂ ਸਣੇ ਇੱਕ ਨੂੰ ਕੀਤਾ ਕਾਬੂ

ਖਲਚੀਆਂ ਪੁਲਿਸ ਨੇ ਪਿਸਟਲ, ਮੈਗਜੀਨ ਅਤੇ 2 ਰੌਂਦਾਂ ਸਣੇ ਇੱਕ ਨੂੰ ਕੀਤਾ ਕਾਬੂ ਅੰਮ੍ਰਿਤਸਰ- (ਬਿਊਰੋ, ਪੀ.ਐਸ.ਸਦਿਉੜਾ) : ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਖਲਚੀਆਂ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਦੌਰਾਨ ਇੱਕ ਨੌਜਵਾਨ ਕੋਲੋਂ ਪਿਸਟਲ, ਮੈਗਜੀਨ ਅਤੇ ਰੌਂਦ ਬਰਾਮਦ ਕਰਨ ਦੀ ਖਬਰ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਖਲਚੀਆਂ ਐਸਐਚਓ ਸਬ ਇੰਸਪੈਕਟਰ ਅਜੈਪਾਲ […]

Crime पंजाब राज्य होम

ਪੁਲਿਸ ਛਾਪਾਮਾਰੀ ਦੌਰਾਨ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ।

ਅੰਮ੍ਰਿਤਸਰ :(ਸੁਦਰਸ਼ਨ ਰਾਏ) – ਮਾਣਜੋਗ ਐਸ ਐਸ ਪੀ ਸਾਹਿਬ ਧਰੁਵ ਦਹੀਆ ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਉਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਏ ਐਸ ਆਈ ਦਿਲਬਾਗ ਸਿੰਘ (ਚੌਂਕੀ ਇੰਚਾਰਜ ਕੁਕੜਾਂ ਵਾਲਾ)  ਐਕਸਾਈਜ਼ ਇੰਸਪੈਕਟਰ ਰਾਜਵਿੰਦਰ ਕੌਰ (ਅੰਮ੍ਰਿਤਸਰ 2) ਦੀ ਸ਼ਮੂਲੀਅਤ ਦੇ ਨਾਲ ਮੁਖ਼ਬਰ ਦੀ ਸੂਚਨਾ ਦੇ ਅਧਾਰ ਤੇ ਹੀਰਾ ਸਿੰਘ ਪੁੱਤਰ ਨਿਰਮਲ ਸਿੰਘ […]

Crime देश पंजाब होम

ਇੱਕ ਔਰਤ ਕੋਲੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ।

ਸੁਦਰਸ਼ਨ ਰਾਇ (ਅੰਮ੍ਰਿਤਸਰ) : ਮਾਣਜੋਗ ਐਸ. ਐਸ. ਪੀ. ਸਾਹਿਬ ਧਰੁਵ ਦਹੀਆ ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਉਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਏ. ਐਸ. ਆਈ. ਦਿਲਬਾਗ ਸਿੰਘ (ਚੌਂਕੀ ਇੰਚਾਰਜ ਕੁਕੜਾਂ ਵਾਲਾ)  ਐਕਸਾਈਜ਼ ਇੰਸਪੈਕਟਰ ਰਾਜਵਿੰਦਰ ਕੌਰ (ਅੰਮ੍ਰਿਤਸਰ 2) ਦੀ ਸ਼ਮੂਲੀਅਤ ਦੇ ਨਾਲ ਮੁਖ਼ਬਰ ਦੀ ਸੂਚਨਾ ਤੇ ਪਿੰਡ ਦੁਧਰਾਇਂ ਛਾਪਾਮਾਰੀ ਕੀਤੀ ਗਈ ਛਾਪਾਮਾਰੀ ਦੌਰਾਨ […]

Crime UP उत्तर प्रदेश देश

ग्राहक बन कर पहुंची नायाब तहसीलदार,काला बाज़ारी के खिलाफ हुई बड़ी कार्यवाही : 4 दुकाने हुई सील

  बुरहानपुर – (शैख इस्माइल): मुख्य मंडी बाजार में  नायब तहसीलदार मंजू डाबर और कनिष्ठ खाद्य आपूर्ति अधिकारी भूपेंद्र चोपड़ा ग्राहक बनकर ट्रेडिंग कंपनी किराना दुकान पर पहुंचे, यहां पहुंच कर उन्होंने 5 लीटर कुकिंग ऑयल खरीदा तो पाया कि एमआरपी से ज्यादा रेट लिए जा रहे थे। जिसके बाद नायब तहसीलदार ने इसकी सूचना […]

Crime our team देश पंजाब राजनीती राज्य होम

ਚੋਰ ਦਾ ਕਾਰਨਾਮਾ ਖੜੇ ਤੇਲ ਟੈਂਕਰ ਦੇ ਟਾਇਰਾਂ ਸਮੇਤ ਵਿੱਚ ਪਿਆ ਸਮਾਨ ਕੀਤਾ ਚੋਰੀ

ਚੋਰ ਦਾ ਕਾਰਨਾਮਾ ਖੜੇ ਤੇਲ ਟੈਂਕਰ ਦੇ ਟਾਇਰਾਂ ਸਮੇਤ ਵਿੱਚ ਪਿਆ ਸਮਾਨ ਕੀਤਾ ਚੋਰੀ ਅੰਮ੍ਰਿਤਸਰ -: (ਪ੍ਰਗਟ ਸਿੰਘ) : ਥਾਣਾ ਚਾਟੀਵਿੰਡ ਦੀ ਪੁਲਿਸ ਵਲੋਂ ਮੁਦਈ ਦੇ ਬਿਆਨਾਂ ਤੇ ਟਰੱਕ ਦੇ ਟਾਇਰ ਅਤੇ ਹੋਰ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਹੈ।ਥਾਣਾ ਚਾਟੀਵਿੰਡ ਦੇ ਏ.ਐਸ.ਆਈ ਜਗਤਾਰ ਸਿੰਘ ਨੇ […]

Crime पंजाब राजनीती होम

ਅਣਪਛਾਤੇ ਨੌਜਵਾਨ ਦੀ ਹਾਈਵੇ ਕੰਢਿਓਂ ਮਿਲੀ ਲਾਸ਼, ਮਾਮਲਾ ਦਰਜ

ਅਣਪਛਾਤੇ ਨੌਜਵਾਨ ਦੀ ਹਾਈਵੇ ਕੰਢਿਓਂ ਮਿਲੀ ਲਾਸ਼, ਮਾਮਲਾ ਦਰਜ ਅੰਮ੍ਰਿਤਸਰ, ਖਿਲਚੀਆਂ -: (ਪ੍ਰਗਟ ਸਿੰਘ) ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਪਿੰਡ ਫੱਤੂਵਾਲ ਨੇੜੇ ਇੱਕ ਨੌਜਵਾਨ ਲੜਕੇ ਦੀ ਲਾਸ਼ ਮਿਲਣ ਦੀ ਖਬਰ ਹੈ।ਪੁਲਿਸ ਥਾਣਾ ਖਿਲਚੀਆਂ ਦੇ ਸਹਾਇਕ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਖਿਲਚੀਆਂ ਨੇ ਦੱਸਿਆ ਕਿ 17 ਅਪ੍ਰੈਲ ਨੂੰ […]

Crime our team पंजाब राजनीती राज्य होम

ਪਿਸਟਲ ਦੀ ਨੋਕ ਤੇ ਅਣਪਛਾਤੇ ਲੁਟੇਰਿਆਂ ਰੈਸਟੋਰੈਂਟ ਤੋਂ ਖੋਹਿਆ ਕੈਸ਼, ਮਾਮਲਾ ਦਰਜ

ਪਿਸਟਲ ਦੀ ਨੋਕ ਤੇ ਅਣਪਛਾਤੇ ਲੁਟੇਰਿਆਂ ਰੈਸਟੋਰੈਂਟ ਤੋਂ ਖੋਹਿਆ ਕੈਸ਼, ਮਾਮਲਾ ਦਰਜ ਜੰਡਿਆਲਾ, ਮਨਜਿੰਦਰ ਸਿੰਘ ਚੰਦੀ : ਪੁਲਿਸ ਥਾਣਾ ਜੰਡਿਆਲਾ ਅਧੀਂਨ ਪੈਂਦੇ ਖੇਤਰ ਵਿੱਚ ਇੱਕ ਰੈਸਟੋਰੈਂਟ ਤੇ ਬੈਠੇ ਵਿਅਕਤੀ ਕੋਲੋਂ ਅਣਪਛਾਤੇ ਲੁਟੇਰਿਆਂ ਵਲੋਂ ਪਿਸਟਲ ਦੀ ਨੋਕ ਤੇ ਨਕਦੀ ਖੋਹਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜੰਡਿਆਲਾ ਦੇ ਸਹਾਇਕ ਸਬ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ […]

BREAKING Crime पंजाब राजनीती राज्य होम

ਗੋਲ ਗੱਪਿਆਂ ਵਾਲੇ ਤੇ ਪਰਚਾ ਦਰਜ ਕਰ ਪੁਲਿਸ ਨੇ ਜਮਾਨਤ ਤੇ ਕੀਤਾ ਰਿਹਾਅ

ਗੁਪਤ ਸੂਚਨਾ ਦੇ ਅਧਾਰ ਤੇ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਤੇ ਕੀਤਾ ਮਾਮਲਾ ਦਰਜ ਅੰਮ੍ਰਿਤਸਰ-(ਸੁਦਰਸ਼ਨ) : ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਜੰਡਿਆਲਾ ਦੀ ਪੁਲਿਸ ਵਲੋਂ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਦੇ ਕਥਿਤ ਦੋਸ਼ ਹੇਠ ਇੱਕ ਗੋਲ ਗੱਪੇ ਵੇਚਣ ਵਾਲੇ ਤੇ ਮੁੱਕਦਮਾ ਰਜਿਸਟਰ ਕਰ ਉਸ ਨੂੰ ਬਰ ਜਮਾਨਤ ਰਿਹਾਅ ਕੀਤੇ ਜਾਣ ਦੀ ਖਬਰ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ […]